ਲੋਕ ਭਲਾਈ ਸਭ ਦਾ ਹੱਕ
ਸਾਡੀ 'ਪਹੁੰਚ' ਤੁਹਾਡੇ ਤੱਕ

ਗੈਲਰੀ

ਸ੍ਰੇਣੀ ਅਨੁਸਾਰ ਸਕੀਮਾਂ

ਸੰਦੇਸ਼

ਲੋਕ ਭਲਾਈ ਸਭ ਦਾ ਹੱਕ ਸਾਡੀ 'ਪਹੁੰਚ' ਤੁਹਾਡੇ ਤੱਕ

ਪ੍ਰੋਜੈਕਟ ‘ਪਹੁੰਚ’ ਚੰਗੇ ਸ਼ਾਸਨ ਦੇ ਖੇਤਰ ਵਿੱਚ ਸਾਰਥਕ ਪਹੁੰਚ ਬਣਾਉਣ ਦਾ ਉੱਦਮ ਹੈ ਤਾਂ ਜੋ ਸਾਡੇ ਜ਼ਿਲ੍ਹੇ ਬਰਨਾਲਾ ਦੇ ਹਰ ਕੋਨੇ ਤੱਕ ਸਰਕਾਰ ਦੀਆਂ ਸਕੀਮਾਂ ਦੀ ਜਾਣਕਾਰੀ ਪੁੱਜ ਸਕੇ। ਮਾਣਯੋਗ ਮਨੁੱਖ ਮੰਤਰੀ ਜੀ, ਪੰਜਾਬ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਜੀ ਦੇ ਨਿਰਦੇਸ਼ਾਂ ਸਦਕਾ ਇਸ ਦਿਸ਼ਾ ਵੱਲ ਕਦਮ ਪੁੱਟਣ `ਚ ਸਫਲ ਹੋਏ ਹਾਂ, ਜੋ ਕਿ ਲੋਕਾਂ ਵਿੱਚ ਵਿਚਰ ਕੇ ਲੋਕ ਭਲਾਈ ਦੇ ਉਪਰਾਲੇ ਕਰਨ ਦੀ ਸੋਚ ਰੱਖਦੇ ਹਨ।

ਪੁਨਮਦੀਪ ਕੌਰ,ਆਈ.ਏ.ਐਸ - ਡਿਪਟੀ ਕਮਿਸ਼ਨਰ ਬਰਨਾਲਾ